ਇਹ ਬਹੁਤ ਹੀ ਸਧਾਰਨ ਹੈ।
ਧਰਤੀ ਦਾ ਆਕਾਰ ਨਹੀ ਵੱਧ ਰਿਹਾ।
ਪਰ ਮਨੁੱਖਤਾ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ।

ਇਸ ਦਾ ਅਰਥ ਇਹ ਹੈ,
ਸਾਰਿਆਂ ਲਈ ਹਰ ਇੱਕ ਚੀਜ਼ ਦੀ ਘਾਟ।
ਪੌਦਿਆਂ ਅਤੇ ਜਨਵਰਾਂ ਲਈ ਘੱਟ ਥਾਂ।

ਅਸੀ ਹਵਾ, ਪਾਣੀ, ਜੰਗਲਾਂ ਅਤੇ ਜੰਗਲੀ ਜਨਵਰਾਂ ਦੀ ਸੁਰੱਖਿਆ ਲਈ ਜਿੰਨੀ ਵੀ ਮਰਜ਼ੀ ਕੋਸਿਸ਼ ਕਰ ਲਈਏ ਮਨੁੱਖਤਾ ਦੀ ਲਗਾਤਾਰ ਵੱਧ ਰਹੀ ਗਿਣਤੀ ਸਾਡੀਆਂ ਸੱਭ ਕੋਸਿਸ਼ਾ ਨੂੰ ਨਸ਼ਟ ਕਰਨ ਵਿਚ ਲੱਗੀ ਹੋਈ ਹੈ।

ਇਸ ਨੂੰ ਕਾਬੂ ਰੱਖਣ ਲਈ ਰਣਨੀਤੀਆਂ ਪਹਿਲਾ ਹੀ ਸ਼ੁਰੂ ਹੋ ਚੁੱਕੀਆ ਹਨ, ਪਰ ਅਜੇ ਵੀ ਸਮੱਸਿਆ ਦਾ ਮੁੱਖ ਕਾਰਨ ਇਹ ਹੈ ਕਿ ਬਹੁੱਤਿਆਂ ਦੁਆਰਾ ਅਨਦੇਖਿਆ ਅਤੇ ਕਈਆਂ ਦੁਆਰਾ ਮਨ੍ਹਾ ਕਰਨਾ।

ਕੀ ਆਦਿ ਮਨੁੱਖ ਇਨਾ ਸਮਝਦਾਰ ਕੇ ਆਪਣੀਆਂ ਸੀਮਾਵਾਂ ਸੌਚ ਸਕੇ ?

ਜਾਂ ਕੀ ਉਸ ਦੀ ਸੌਚਣੀ ਐਨੀ ਕੁ ਹੈ ਕੇ ਆਪਣੇ ਪੇਟ ਅਤੇ ਜੇਬ ਤੱਕ, ਅਤੇ ਦੂਜੇ ਪ੍ਰਾਣੀਆਂ ਇੱਕ ਤੋਂ ਦੂਜੀ ਥਾਂ ??

ਕੀ ਅਸੀ ਗਰੀਬੀ, ਜਹਿਰ, ਭੁੱਖ ਅਤੇ ਮੌਤ ਦੇ ਹਨੇਰੇ ਸਾਮਰਾਜ ਵਿੱਚ ਲੁਪਤ ਹੋ ਜਾਵਾਗੇ ??

ਇਸ ਤੋ ਬਾਹਰ ਨਿਕਲਣ ਲਈ ਇਕ ਹੀ ਰਾਸਤਾ: ਜਿਆਦਾ ਆਬਾਦੀ ਨੂੰ ਰੌਕਣਾ !